-ਕਿਊਬੈੱਕ ‘ਚ ਧਾਰਮਿਕ ਚਿੰਨ੍ਹ ਪਹਿਨਣ ਵਾਲਿਆਂ ਦੀ ਪਰੇਸ਼ਾਨੀ ਵਧੀ -ਟਰੱਕ ਹਾਦਸੇ ‘ਚ ਹੋਈ ਮਾਂਟਰੀਆਲ ਦੇ ਪੰਜਾਬੀ ਦੀ ਮੌਤ -ਅਮਰੀਕਾ ‘ਚ 2 ਲੱਖ ਦੇ ਕਰੀਬ ਬਿਜ਼ਨਸ ਤੇ ਟੂਰਿਸਟ ਵੀਜ਼ੇ ਰੱਦ ਹੋਣਗੇ -ਜਿੱਤੀ ਹੋਈ ਲਾਟਰੀ ਅਮਰੀਕਾ ‘ਚ ਬਣੀ ਪਰਵਾਸੀ ਲਈ ਜੀਅ ਦਾ ਜੰਜਾਲ -ਵਟਸਐਪ ਗਰੁੱਪ ‘ਚ ਮਜ਼ਾਕ ਕਾਰਨ ਦੋਸਤਾਂ ਹੱਥੋਂ ਦੋਸਤ ਹਲਾਕ “ਦਾ ਸਹੋਤਾ ਸ਼ੋਅ” 27 ਨਵੰਬਰ 2026 “THE SAHOTA SHOW” 27 Nov 2026 #ਸਰਗਰਮੀਆਂ #Sargarmia https://youtu.be/IaT-fb8f27s
Open in TelegramPosts of PunjabSpectrum
-ਕੰਜ਼ਰਵਟਿਵ ਦਾ ਇੰਮੀਗਰੇਸ਼ਨ ਬਾਰੇ ਮਤਾ ਸੰਸਦ ‘ਚ ਅਸਫਲ -ਬੀਸੀ ਦੀ ਹਾਊਸਿੰਗ ਨੀਤੀ ਸੁਧਾਰਨ ਲਈ ਨਵੀਂ ਸਰਕਾਰ ਪੱਬਾਂ ਭਾਰ -ਘਰ ਆਏ ਹਮਲਾਵਰ ਬਾਰੇ ਪ੍ਰੀਮੀਅਰ ਫੋਰਡ ਨੇ ਦਿੱਤਾ ਸਖਤ ਬਿਆਨ -1.86 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਟਰੱਕ ਚਾਲਕ ਗ੍ਰਿਫ਼ਤਾਰ -IBM ਨੇ H-1B ਵੀਜ਼ਾ ਕਾਮਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ -ਪੰਜਾਬ ਤੋਂ ਪਾਕਿਸਤਾਨ ਗਏ ਜਥੇ ਦੇ ਤਿੰਨ ਮੈਂਬਰ ਲਾਪਤਾ “ਦਾ ਸਹੋਤਾ ਸ਼ੋਅ” 26 ਨਵੰਬਰ 2026 “THE SAHOTA SHOW” 26 Nov 2026 #ਸਰਗਰਮੀਆਂ #Sargarmia https://youtu.be/kL51ZbVkk2w
Open in Telegram-ਬੀਸੀ ਸਰਕਾਰ ਨੇ ਸਮਲਿੰਗੀਆਂ ਬਾਰੇ ਪੜ੍ਹਾਈ (SOGI) ਦੀ ਸਮੱਗਰੀ ਹਟਾਈ -ਹਵਾਈ ਅੱਡਿਆਂ ’ਤੇ ਹਜ਼ਾਰਾਂ ਮੁਲਾਜ਼ਮ ਅਪਰਾਧਿਕ ਰਿਕਾਰਡ ਵਾਲੇ -ਫਿਰੌਤੀ ਦੇ ਮਾਮਲੇ ‘ਚ ਬਰੈਂਪਟਨ ਤੋਂ ਪੰਜਾਬੀ ਨੌਜਵਾਨ ਗ੍ਰਿਫਤਾਰ -'ਸਿੱਖ ਵਿਰੋਧੀ ਜਾਣਕਾਰੀ' ਦੇ ਟਾਕਰੇ ਲਈ ਪਲੇਟਫਾਰਮ ਬਣਾਇਆ -ਇੰਗਲੈਂਡ ਦੇ ਸੌਕਰ ਖਿਡਾਰੀ ਨੂੰ ਅਮਰੀਕਾ ‘ਚ ਮੌਤ ਦੇ ਘਾਟ ਉਤਾਰਿਆ -ਹਾਈਕੋਰਟ ਵਲੋਂ ਕਰਤਾਰਪੁਰ ਲਾਂਘੇ ਬਾਰੇ ਪਟੀਸ਼ਨ ਸੁਣਨ ਤੋਂ ਨਾਂਹ “ਦਾ ਸਹੋਤਾ ਸ਼ੋਅ” 25 ਨਵੰਬਰ 2026 “THE SAHOTA SHOW” 25 Nov 2026 #ਸਰਗਰਮੀਆਂ #Sargarmia https://youtu.be/vDr7DlGXZ44
Open in Telegram-2027 ‘ਚ ਕੈਨੇਡਾ ਦੀ ਆਰਥਿਕਤਾ ਅਤੇ ਰੁਜ਼ਗਾਰ ਵਿੱਚ ਹੋਵੇਗਾ ਸੁਧਾਰ -ਘਰਾਂ ਦੀ ਬਣਤਰ ਦਾ ਫੈਸਲਾ ਮੁੜ ਸਿਟੀ ਹੱਥ ਦੇਣ ਦੀ ਤਿਆਰੀ -ਰੁਜ਼ਗਾਰ ਏਜੰਸੀਆਂ ‘ਤੇ ਡਾਕੇ ਮਾਰਨ ਦੇ ਦੋਸ਼ ਹੇਠ ਦੋ ਪੰਜਾਬੀ ਗ੍ਰਿਫਤਾਰ -ਨਵਦੀਪ ਬੈਂਸ ਖੜ੍ਹੀ ਕਰਨਗੇ ‘ਓਂਟਾਰੀਓ ਲਿਬਰਲ ਪਾਰਟੀ’ -ਇੱਕ ਬੰਦੇ ਦੇ ਥੱਲੇ-ਉਪਰ ਹੋਣ ਨਾਲ ਬਿਲੀਅਨਾਂ ‘ਚ ਖੇਡ ਘੁੰਮੀ -ਵਾਰਿਸ ਪੰਜਾਬ ਦੇ ਅਤੇ ਬਸਪਾ ‘ਚ ਹੋਵੇਗਾ ਸਮਝੌਤਾ “ਦਾ ਸਹੋਤਾ ਸ਼ੋਅ” 23 ਨਵੰਬਰ 2026 “THE SAHOTA SHOW” 23 Nov 2026 #ਸਰਗਰਮੀਆਂ #Sargarmia https://youtu.be/Kgx_1w-A6_E
Open in Telegram-‘ਧੁਰੰਧਰ’ ਨੂੰ ਅਮਰੀਕਾ ਨੇ 20 ਸਾਲ ਲਈ ਜੇਲ੍ਹ ‘ਚ ਡੱਕਿਆ -ਅਦਾਲਤ ‘ਚ ਪੰਨੂ ਨੇ ਕੀਤੀ ਸਿੱਖ ਸ਼ਹੀਦਾਂ ਦੀ ਗੱਲ -100 ਸਾਲ ਬਾਅਦ ਬੀਸੀ ‘ਚ ਕੰਜ਼ਰਵਟਿਵ ਵਜ਼ਾਰਤ ਨੇ ਸਹੁੰ ਚੁੱਕੀ -ਟਰੰਪ ਨੇ ਕਿਹਾ; ਕੈਨੇਡਾ ਨਾਲ ਵਪਾਰਕ ਸਮਝੌਤਾ ਜਲਦ -ਅਮ੍ਰਿਤਪਾਲ ਸਿੰਘ ਨੂੰ ਸਖਤ ਸੁਰੱਖਿਆ ਅਧੀਨ ਦਿੱਲੀ ਲਿਆਂਦਾ -ਧਾਮੀ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ “ਦਾ ਸਹੋਤਾ ਸ਼ੋਅ” 20 ਨਵੰਬਰ 2026 “THE SAHOTA SHOW” 20 Nov 2026 #ਸਰਗਰਮੀਆਂ #Sargarmia https://youtu.be/nk-S8gx6U5w
Open in Telegram-ਸ਼ੀ ਜਿਨਪਿੰਗ ਨੇ ਟਰੰਪ ਅੱਗੇ ਪੁਤਿਨ ਨੂੰ ਨੀਵਾਂ ਦਿਖਾਇਆ -ਟਰੰਪ ਹਮਾਇਤੀ ਐਲਨ ਮਸਕ ਨੇ ਖੁਦ ਨੂੰ MAGA ਤੋਂ ਵੱਖ ਕੀਤਾ -ਸਰੀ ‘ਚ ਮਾਰੇ ਔਰਤ-ਮਰਦ ਦੀ ਲਾਸ਼ਾਂ ਭਾਰਤ ਭੇਜੀਆਂ ਜਾਣਗੀਆਂ -ਟਰੇਲਰ ਚੋਰੀ ਮਾਮਲੇ ‘ਚ ਚਾਰ ਪੰਜਾਬੀ ਗ੍ਰਿਫਤਾਰ; ਦੋ ਦੀ ਭਾਲ ਜਾਰੀ -2035 ਤੱਕ ਇਸਲਾਮ ਹੋਵੇਗਾ ਦੁਨੀਆ ਦਾ ਸਭ ਤੋਂ ਵੱਡਾ ਧਰਮ -ਭਾਖੜਾ ਨਹਿਰ ‘ਤੇ ਬਣਿਆ ਦਸ ਸਾਲ ਪੁਰਾਣਾ ਪੁਲ਼ ਡਿਗਿਆ “ਦਾ ਸਹੋਤਾ ਸ਼ੋਅ” 19 ਨਵੰਬਰ 2026 “THE SAHOTA SHOW” 19 Nov 2026 #ਸਰਗਰਮੀਆਂ #Sargarmia https://youtu.be/zgO1w_tLyUs
Open in Telegram-ਅਮਰੀਕਾ ਨਾ ਮੰਨਿਆ ਤਾਂ ਕਾਰਨੀ ਚੀਨ ਨਾਲ ਦੋਸਤੀ ਵਧਾਉਣਗੇ -ਸਾੜੀ ਹੋਈ ਗੱਡੀ ‘ਚੋਂ ਮਿਲੀ ਭਾਰਤੀ ਮੁੰਡੇ ਦੀ ਲਾਸ਼ -ਭਾਰਤੀ ਗੈਂਗਸਟਰਾਂ ਨੇ ਚੁੱਕੀ ਸਰੀ ਵਿਚਲੀ ਵਾਰਦਾਤ ਦੀ ਜ਼ਿੰਮੇਵਾਰੀ -81 ਕਿੱਲੋ ਸ਼ੱਕੀ ਕੋਕੇਨ ਸਮੇਤ ਟਰੱਕ ਚਾਲਕ ਗ੍ਰਿਫਤਾਰ -ਵੱਡੇ ਸਿਸਟਮਾਂ ‘ਚ ਖੜੋਤ ਨੇ ਲੋਕਾਈ ਦੇ ਸਾਹ ਸੂਤੇ -ਭਾਰਤੀ ਨਾਗਰਿਕਾਂ ਵਾਲੇ ਸਮੁੰਦਰੀ ਜਹਾਜ਼ ‘ਤੇ ਹਮਲਾ -ਅਮ੍ਰਿਤਪਾਲ ਸਿੰਘ ਨੂੰ ਮਿਲੀ ਤਿੰਨ ਘੰਟੇ ਦੀ ਪੈਰੋਲ “ਦਾ ਸਹੋਤਾ ਸ਼ੋਅ” 17 ਨਵੰਬਰ 2026 “THE SAHOTA SHOW” 17 Nov 2026 #ਸਰਗਰਮੀਆਂ #Sargarmia https://youtu.be/GYCGxiZ0D4I
Open in Telegram-ਸਰੀ ‘ਚ ਜਵਾਨ ਮਰਦ-ਔਰਤ ਗੋਲੀਆਂ ਮਾਰ ਕੇ ਹਲਾਕ -ਬਰੈਂਪਟਨ ਤੋਂ ਗੱਡੀਆਂ ਚੋਰੀ ਕਰਨ ਦੇ ਦੋਸ਼ ਹੇਠ 12 ਗ੍ਰਿਫਤਾਰ -ਉਡਾਣਾਂ ਤੋਂ ਬਾਅਦ ਹੁਣ ਅਮਰੀਕਾ ਦੀਆਂ ਬੈਂਕਾਂ ਨੂੰ ਸਮੱਸਿਆ ਦਰਪੇਸ਼ -ਪੰਨੂੰ/ਨਿਖਿਲ ਗੁਪਤਾ ਮਾਮਲੇ ‘ਚ ਹੋਇਆ ਇੱਕ ਹੋਰ ਖੁਲਾਸਾ -ਟਰੰਪ, ਸ਼ੀ ਤੇ ਪੁਤਿਨ ਦੀ ਮਿਲਣੀ ਦਾ ਅਸਲ ਕਾਰਨ ਕੀ? -ਅੰਮ੍ਰਿਤਪਾਲ ਸਿੰਘ ਦੀ ਪੈਰੋਲ ਵਾਸਤੇ ਨਵੀਂ ਅਰਜ਼ੀ ਦਾਇਰ “ਦਾ ਸਹੋਤਾ ਸ਼ੋਅ” 16 ਨਵੰਬਰ 2026 “THE SAHOTA SHOW” 16 Nov 2026 #ਸਰਗਰਮੀਆਂ #Sargarmia https://youtu.be/MmdcSwNmGRo
Open in Telegram-ਅਮਰੀਕਾ ‘ਚ ਅਚਾਨਕ ਸਾਰੀਆਂ ਉਡਾਣਾਂ ਰੋਕਣੀਆਂ ਪਈਆਂ -ਵੈਨਕੂਵਰ ਲਾਗੇ ਕਿਸ਼ਤੀ ਪਲਟਣ ਨਾਲ ਦੋ ਦੀ ਮੌਤ; ਇੱਕ ਲਾਪਤਾ -ਸਰੀ ‘ਚ ਗੋਲੀਆਂ ਮਾਰ ਕੇ ਹਲਾਕ ਕੀਤੇ ਵਿਅਕਤੀ ਦਾ ਕੇਸ ਆਈ-ਹਿੱਟ ਹਵਾਲੇ -ਪਾਕਿਸਤਾਨੀ ਸਹੇਲੀ ਨੂੰ ਭਾਰਤੀ ਭੇਤ ਦਿੰਦਾ ਰਿਹਾ ਵਿੰਗ ਕਮਾਂਡਰ -ਅਮ੍ਰਿਤਪਾਲ ਸਿੰਘ ਨੂੰ ਪੈਰੋਲ ਦੇ ਨਾਮ ‘ਤੇ ਜ਼ਲੀਲ ਕਰਨ ਜਾਰੀ “ਦਾ ਸਹੋਤਾ ਸ਼ੋਅ” 13 ਨਵੰਬਰ 2026 “THE SAHOTA SHOW” 13 Nov 2026 #ਸਰਗਰਮੀਆਂ #Sargarmia https://youtu.be/xOPVgkGNbag
Open in Telegram-ਦਸਤਾਰ ਦੀ ਬੇਰਹੁਮਤੀ ਕਰਨ ਵਾਲੇ ਤਿੰਨ ਜਣਿਆਂ ‘ਤੇ ਚਾਰਜ ਲੱਗੇ -40 ਕਿੱਲੋ ਕੋਕੀਨ ਢੋਣ ਦੇ ਮਾਮਲੇ ‘ਚ ਪੰਜਾਬੀ ਟਰੱਕ ਚਾਲਕ ਦੋਸ਼ੀ ਕਰਾਰ -ਵਿਨੀਪੈੱਗ ‘ਚ ਡਰੱਗ ਤਸਕਰੀ ਕਰਨ ਵਾਲਾ ਪੰਜਾਬੀ ਟੋਲਾ ਕਾਬੂ -ਨਿਊਜ਼ੀਲੈਂਡ ‘ਚ ਸੜਕ ਹਾਦਸੇ ਨੇ ਲਈ ਤਿੰਨ ਪੰਜਾਬੀਆਂ ਦੀ ਜਾਨ -ਆਮ ਆਦਮੀ ਪਾਰਟੀ ਨੇ ਕਈ ਵੱਡੇ ਨਾਂਵਾਂ ਦੀ ਟਿਕਟ ਕੱਟੀ -ਨਾਮੀਂ ਟਰਾਂਸਪੋਰਟਰ ਚੁੱਕ ਕੇ ਮਾਰਨ ਵਾਲੇ ਪੁਲਸੀਏ ਨੂੰ ਮਿਲੀ ਨਰਮ ਸਜ਼ਾ “ਦਾ ਸਹੋਤਾ ਸ਼ੋਅ” 12 ਨਵੰਬਰ 2026 “THE SAHOTA SHOW” 12 Nov 2026 #ਸਰਗਰਮੀਆਂ #Sargarmia https://youtu.be/bKEj-orDiSg
Open in Telegram-ਮਾਰਕੀਟ ਤੋਰਨ ਲਈ ਬੈਂਕਾਂ ਨੇ ਕੈਨੇਡਾ ਸਰਕਾਰ ਤੋਂ ਨਰਮਾਈ ਮੰਗੀ -ਸਰੀ ਦੀ ਨਵੀਂ ਕੌਂਸਲ ਵਲੋਂ ਅਗਲੇ ਚਾਰ ਸਾਲ ਦੀ ਰੂਪ-ਰੇਖਾ ਜਾਰੀ -ਸਰੀ ‘ਚ ਗੰਨ ਸਮੇਤ ਫੜੇ ਪੰਜਾਬੀ ਨੌਜਵਾਨ ‘ਤੇ ਅੱਠ ਚਾਰਜ ਲੱਗੇ -ਵਕੀਲ ਪੰਨੂ ਨੇ ਕਨੂੰਨੀ ਦਾਅ ਖੇਡ ਕੇ ਭਾਰਤੀ ਸਟੇਟ ਫਸਾਈ -ਟਾਊਟਾਂ ਦੇ ਧੀ ਨਾ ਵਿਆਹੁਣ ਵਾਲੇ ਸਿੱਖ ਪਰਿਵਾਰ ‘ਤੇ ਝੂਠਾ ਕੇਸ ਪਾਇਆ -ਭਾਰਤੀ ਚੋਣ ਕਮਿਸ਼ਨ ਵਲੋਂ ‘ਵਾਰਿਸ ਪੰਜਾਬ ਦੇ’ ਨੂੰ ਮਾਨਤਾ ਦੇਣ ‘ਤੇ ਇਤਰਾਜ਼ “ਦਾ ਸਹੋਤਾ ਸ਼ੋਅ” 10 ਨਵੰਬਰ 2026 “THE SAHOTA SHOW” 10 Nov 2026 #ਸਰਗਰਮੀਆਂ #Sargarmia https://youtu.be/rrQOHgMfXBc
Open in Telegramਇਹ ਜਥੇਬੰਦੀ ਸਿੱਖ ਰਾਜਸੀ ਕੈਦੀਆਂ ਦੀ ਕਨੂੰਨੀ ਮਦਦ ਕਰਦੀ ਹੈ। ਸਮੇਂ ਸਮੇਂ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਾਂਝ ਪਾਉਂਦਾ ਰਹਾਂਗਾ। - https://donate.justgiving.com/charity/sikhlegalboard/donation-amount
Open in Telegramਇਹ ਜਥੇਬੰਦੀ ਸਿੱਖ ਰਾਜਸੀ ਕੈਦੀਆਂ ਦੀ ਕਨੂੰਨੀ ਮਦਦ ਕਰਦੀ ਹੈ। ਸਮੇਂ ਸਮੇਂ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਾਂਝ ਪਾਉਂਦਾ ਰਹਾਂਗਾ। -ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Open in Telegram