Account

Punjabi Books

ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Username
@punjabi_books
Category
Books
Country
IndiaIndia
Subscribers2,835
Avg views per post, 7d214−55.5% vs prev 7d
ERR7.54%last 7 days

Average views per post by day

By publication day

Show as table
DateAvg views per post
Nov 19, 2026480
Nov 21, 2026356
Nov 22, 2026121
Nov 24, 2026189

Most viewed this month

  1. 01

    No text

    Photo
    Views480
    Forwards—
    Reactions—
    Comments—
  2. 02

    No text

    Photo
    Views356
    Forwards—
    Reactions—
    Comments—
  3. 03

    ਸੜਕ ਕਿਨਾਰੇ ਆਪਣੀਆਂ ਲਿਖੀਆਂ ਕਿਤਾਬਾਂ ਵੇਚ ਕੇ ਜ਼ਿੰਦਗੀ ਦੀ ਜੰਗ ਲੜ ਰਿਹਾ ਇੱਕ ਲੇਖਕ ਝਾਰਖੰਡ ਦੇ ਸਰਾਇਕੇਲਾ ਦਾ ਰਹਿਣ ਵਾਲਾ ਮ੍ਰਿਤਿਉਂਜਯ ਪੋੱਦਾਰ ਬਚਪਨ ਤੋਂ ਹੀ ਪੋਲੀਓ ਤੋਂ ਪੀੜਤ ਹੈ। ਸਰੀਰਕ ਅਸਮਰਥਾ ਤੇ ਆਰਥਿਕ ਤੰਗੀ ਦੇ ਬਾਵਜੂਦ ਉਹ 2018 ਤੋਂ ਹੁਣ ਤੱਕ ਅੱਠ ਦੇ ਕਰੀਬ ਕਿਤਾਬਾਂ ਲਿਖ ਚੁੱਕਾ ਹੈ। ਸਾਲ 2024 ਵਿੱਚ ਉਹ ਜਮਸ਼ੇਦਪੁਰ ਆ ਗਿਆ, ਜਿੱਥੇ ਉਹ ਸੜਕ ਕਿਨਾਰੇ ਬੈਠ ਕੇ ਆਪਣੀਆਂ ਲਿਖੀਆਂ ਕਿਤਾਬਾਂ ਵੇਚ ਕੇ ਗੁਜ਼ਾਰਾ ਕਰ ਰਿਹਾ ਹੈ। ਉਸਦੀਆਂ ਕਿਤਾਬਾਂ ਐਮਾਜ਼ਾਨ ਉੱਤੇ ਵੀ ਉਪਲਬਧ ਹਨ। ਇਸ ਵੇਲੇ ਉਹ ਇੱਕ ਆਸਰਾ ਘਰ ਵਿੱਚ ਰਹਿ ਰਿਹਾ ਹੈ। ਉਸਦੇ ਸਿਰ ਕਰਜ਼ਾ ਵੀ ਹੈ, ਜਿਸਨੂੰ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਲਾਹੁਣਾ ਚਾਹੁੰਦਾ ਹੈ। ਕਈ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਆਗੂਆਂ ਕੋਲ ਆਪਣੀਆਂ ਮੁਸ਼ਕਲਾਂ ਰੱਖਣ ਦੇ ਬਾਵਜੂਦ ਉਸਨੂੰ ਅਜੇ ਤੱਕ ਕੋਈ ਪੱਕਾ ਸਹਾਰਾ ਨਹੀਂ ਮਿਲਿਆ। ਮ੍ਰਿਤਿਉਂਜਯ ਸਿਰਫ਼ ਇੰਨੀ ਕੁ ਮਦਦ ਚਾਹੁੰਦਾ ਹੈ ਕਿ ਉਹ ਇੱਜ਼ਤ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕੇ ਅਤੇ ਲਿਖਣ ਦਾ ਕੰਮ ਜਾਰੀ ਰੱਖ ਸਕੇ। ਬੀਤੇ ਦਿਨੀਂ ਕਿਸੇ ਕਿਤਾਬ ਮੇਲੇ ਉਸਨੂੰ ਜਗ੍ਹਾ ਨਾ ਮਿਲੀ ਤਾਂ ਪਾਸੇ ਹਟਕੇ ਜ਼ਮੀਨ ਉੱਤੇ ਹੀ ਆਪਣਾ ਅੱਡਾ ਲਾ ਲਿਆ, ਜਿਸਤੋਂ ਬਾਅਦ ਉਹ ਸੁਰਖੀਆਂ ਵਿੱਚ ਆਇਆ। 🎤 ਮੇਲੇ ਵਿੱਚ ਉਸ ਨਾਲ ਹੋਈ ਛੋਟੀ ਜਿਹੀ ਗੱਲਬਾਤ ਸੁਣੋ @Punjabi_Books

    Photo
    Views199
    Forwards—
    Reactions—
    Comments—
  4. 04

    No text

    Photo
    Views179
    Forwards—
    Reactions—
    Comments—

Latest posts

#4537Photo

Open in Telegram
Views199−25%vs avg
Forwards—
Reactions—
Comments—
#4534Photo

Forwarded from K3 Promo

ਟੈਲੀਗ੍ਰਾਮ ਉੱਤੇ ਪੰਜਾਬੀ ਗਰੁੱਪਾਂ ਤੇ ਚੈਨਲਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ ਅਤੇ ਇਨ੍ਹਾਂ ਨਾਲ ਜੁੜੇ ਮੈਂਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਚੈਨਲ ਚਲਾਉਣ ਵਾਲੇ ਹੁਣ ਕਮਾਈ ਵਾਲੇ ਮੰਚਾਂ ਵੱਲ ਵੱਧ ਧਿਆਨ ਦੇਣ ਲੱਗੇ ਹਨ, ਜਦਕਿ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ ਰੁਝਾਨ ਵੀ ਵੀਡੀਓ, ਰੀਲਾਂ ਤੇ ਮਨੋਰੰਜਨ ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀਆਂ ਵੀ ਅਜਿਹੀ ਸਮਗਰੀ ਨੂੰ ਵੱਧ ਉਤਸ਼ਾਹ ਦੇ ਰਹੀਆਂ ਹਨ। ਕੁੱਝ ਮੈਂਬਰ ਬਹੁਤੀਆਂ ਜਾਂ ਊਟ-ਪਟਾਂਗ ਪੋਸਟਾਂ ਤੋਂ ਅੱਕ ਕੇ ਚੈਨਲ ਛੱਡ ਜਾਂਦੇ ਹਨ, ਜਦਕਿ ਕੁੱਝ ਘੱਟ ਪੋਸਟਾਂ ਆਉਣ ਕਰਕੇ। ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੈ, ਪਰ ਚੰਗੀ ਤੇ ਲਾਹੇਵੰਦ ਸਮਗਰੀ ਸਾਂਝੀ ਕਰਨ ਵਾਲੇ ਪੰਜਾਬੀ ਚੈਨਲਾਂ ਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ। TAC ਦੇ ਰੋਜ਼ਾਨਾ ਵਾਂਗ ਚੱਲਣ ਵਾਲੇ ਕੁੱਝ ਚੈਨਲਾਂ ਉੱਤੇ ਝਾਤ ਮਾਰੋ: ✍️ ਤਾਇਆ ਜੀ ❤️ ਸਾਡੀ ਸਿਹਤ 🌾 ਰੰਗਲਾ ਪੰਜਾਬ 🎓 Educational News 💡 ਆਮ ਤੇ ਰੌਚਕ ਗਿਆਨ 🌦 ਮੌਸਮ ਤੇ ਕੁਦਰਤ 📊 ਰਾਏ ਪੰਜਾਬ ਦੀ ਸਾਡੇ ਸਾਰੇ ਟੈਲੀਗ੍ਰਾਮ ਚੈਨਲਾਂ ਦੀ ਸੂਚੀ ਇੱਥੇ ਦੇਖੋ: 👉 @NextLevelServices

Open in Telegram
Views121−55%vs avg
Forwards—
Reactions—
Comments—
#4520Photo

ਸਾਹਿਤਿਕ ਰਸਾਲਿਆਂ ਨੇ, ਸਾਹਿਤ ਸਭਾਵਾਂ ਨੇ, ਅਖੌਤੀ ਗੋਸ਼ਠੀਆਂ ਨੇ ਅਤੇ ਫੇਸਬੁੱਕ ਦੀ ਬਕਬਕ ਨੇ ਕਹਾਣੀ ਲੇਖਕਾਂ ਦੇ ਨਾਂ ਤਾਂ ਵੱਡੇ ਕਰ ਦਿੱਤੇ ਹਨ ਪਰ ਕਹਾਣੀਕਾਰ ਅਤੇ ਕਹਾਣੀ ਦੋਵੇਂ ਬੌਣੇ ਹੁੰਦੇ ਜਾ ਰਹੇ ਹਨ। ਕਹਾਣੀਕਾਰ ਤੇ ਕਹਾਣੀ ਲੇਖਕ ਵਿੱਚ ਵੱਡਾ ਪਾੜਾ ਪੈ ਗਿਆ ਹੈ। ਕੁੱਝ ਕਹਾਣੀ ਲੇਖਕ ਇਕੱਠੇ ਹੋ ਕੇ ਇੱਕ ਦੂਜੇ ਦੀ ਵਾਹ-ਵਾਹ ਕਰੀ ਜਾ ਰਹੇ ਹਨ, ਘਟੀਆ ਤੇ ਫ਼ਜ਼ੂਲ ਲਿਖੀ ਜਾ ਰਹੀ ਕਹਾਣੀ ਦੀ ਆਲੋਚਨਾ ਕਰਨ ਵੇਲੇ ਬੁੱਲ੍ਹ ਸੀ ਲੈਂਦੇ ਹਨ। ਕਹਾਣੀ ਸਾਡੇ ਸਮਾਜ ਨਾਲੋਂ ਟੁੱਟ ਕੇ ਕੁੱਝ ਲੇਖਕਾਂ ਵਿਚਾਲੇ ਧੱਕੇ ਖਾਂਦੀ ਫਿਰਦੀ ਰਹਿੰਦੀ ਹੈ। ਕਹਾਣੀ ਦੀ ਗੱਲ ਪਿੰਡਾਂ ਦੀਆਂ ਸੱਥਾਂ ਵਿੱਚ ਹੋਣੀ ਚਾਹੀਦੀ ਹੈ। ਅਸੀਂ ਅੱਜ ਤੋਂ 20-25 ਸਾਲ ਪਹਿਲਾਂ ਛਪੀਆਂ ਸੈਕੜੇ ਕਹਾਣੀਆ ਉੱਤੇ ਗੱਲ ਕਰ ਸਕਦੇ ਹਾਂ ਪਰ ਸਮਕਾਲ ਉੱਤੇ ਆ ਕੇ ਕਹਾਣੀ ਸਾਡੇ ਹੱਥੋਂ ਅਤੇ ਚੇਤੇ ਵਿੱਚੋਂ ਕਿਰ ਜਾਂਦੀ ਹੈ। ਹੁਣ ਕਹਾਣੀ ਸਿਰਫ ਕਿਤਾਬਾਂ ਦੀ ਸਜਾਵਟ ਬਣ ਕੇ ਰਹਿ ਗਈ ਹੈ।

Open in Telegram
Views1,510+466%vs avg
Forwards—
Reactions—
Comments—

All posts

Connections