Account

Posts of Balaji Education Point

newest first

#9352Text

📢 ਜ਼ਰੂਰੀ ਸੂਚਨਾ ਅਤੇ ਹਦਾਇਤਾਂ (PSSSB ਬੋਰਡ ਦਫ਼ਤਰ, ਮੋਹਾਲੀ) 📢 🗓 ਮਿਤੀ: ਅੱਜ, 25 ਨਵੰਬਰ 2026 | ⏰ ਸਮਾਂ: ਸਵੇਰੇ 10:30 ਵਜੇ ਸਾਰੇ ਸਾਥੀ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਹੱਕੀ ਮੰਗਾਂ (ਸੀਨੀਅਰ ਸਹਾਇਕ ਭਰਤੀ ਰੀਓਪਨ, ਵੀ.ਡੀ.ਓ., ਪਟਵਾਰੀ ਨੋਟੀਫ਼ਿਕੇਸ਼ਨ ਅਤੇ ਕਲਰਕ ਅਸਾਮੀਆਂ) ਨੂੰ ਬੋਰਡ ਅੱਗੇ ਮਜ਼ਬੂਤੀ ਨਾਲ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ: 1️⃣ ਸਮੇਂ ਸਿਰ ਪਹੁੰਚੋ: ਸਾਰੇ ਸਾਥੀ ਠੀਕ 10:30 ਵਜੇ ਬੋਰਡ ਦਫ਼ਤਰ, ਮੋਹਾਲੀ ਦੇ ਬਾਹਰ ਇਕੱਠੇ ਹੋਣ। 2️⃣ ਸ਼ਾਂਤੀ ਅਤੇ ਅਨੁਸ਼ਾਸਨ: ਸਾਡਾ ਮਕਸਦ ਆਪਣਾ ਕੰਮ ਕਰਵਾਉਣਾ ਹੈ। ਕੋਈ ਵੀ ਸਾਥੀ ਨਾਅਰੇਬਾਜ਼ੀ ਦੌਰਾਨ ਭੜਕਾਊ ਸ਼ਬਦ ਨਾ ਵਰਤੇ ਅਤੇ ਕਿਸੇ ਨਾਲ ਵੀ ਬਹਿਸ ਤੋਂ ਬਚੇ। 3️⃣ ਆਵਾਜਾਈ ਨਾ ਰੋਕੀ ਜਾਵੇ: ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਨਾ (Intimation) ਭੇਜੀ ਜਾ ਚੁੱਕੀ ਹੈ। ਬੋਰਡ ਦੇ ਮੁੱਖ ਗੇਟ ਜਾਂ ਸੜਕ ‘ਤੇ ਟ੍ਰੈਫਿਕ ਬਿਲਕੁਲ ਨਾ ਰੋਕਿਆ ਜਾਵੇ। 4️⃣ ਵਫ਼ਦ ਰਾਹੀਂ ਮੀਟਿੰਗ: ਜਦੋਂ ਚੇਅਰਮੈਨ ਜਾਂ ਸਕੱਤਰ ਸਾਹਿਬ ਵੱਲੋਂ ਸੱਦਾ ਆਵੇ, ਤਾਂ ਚਾਰੋਂ ਭਰਤੀਆਂ ਦੇ 4-5 ਚੁਣੇ ਹੋਏ ਨੁਮਾਇੰਦੇ ਹੀ ਅੰਦਰ ਜਾਣ ਅਤੇ ਬਾਕੀ ਸਾਥੀ ਬਾਹਰ ਸ਼ਾਂਤੀ ਨਾਲ ਇੰਤਜ਼ਾਰ ਕਰਨ। 5️⃣ ਆਪਣੇ ਮੋਬਾਈਲ ਫ਼ੋਨ ਫੁੱਲ ਚਾਰਜ ਕਰਕੇ ਆਓ। ✊ ਏਕਤਾ ਵਿੱਚ ਹੀ ਬਲ ਹੈ — ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ! ✊

Open in Telegram
Views1,210−64%vs avg
Forwards—
Reactions11
Comments—
#9345Text
Views2,910−14%vs avg
Forwards—
Reactions9
Comments—