Посты канала Positive Vibes Punjab Official 🖥️🏆
ਬਾਈ ਦਵਿੰਦਰ ਸਿੰਘ ਜੀ ਦੇ ਜਾਣ ਦੇ ਕਾਰਨ ਕੀ ਰਹੇ ਹੋਣਗੇ ਜਾ ਤਾ ਬਾਈ ਜਾਣਦਾ ਸੀ, ਜਾ ਪ੍ਰਮਾਤਮਾ.............ਪਰ ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਓਪਰ ਦਿੱਤੇ ਲਿੰਕ ਵਾਲੀ ਵੀਡੀਓ ਜ਼ਰੂਰ ਪੂਰੀ ਸੁਣਿਓ...........ਤੁਹਾਨੂੰ ਅੱਜ ਦੇ Education System ਤੇ Education mafiya ਦਾ ਪਤਾ ਲੱਗੇਗਾ..................ਅਫ਼ਸੋਸ ਆਪਾ ਜਿਊਂਦੇ ਜੀ ਬੰਦੇ ਦੀ ਕਦਰ ਨਹੀਂ ਕਰਦੇ ਤੇ ਉਸ ਦੇ ਜਾਣ ਪਿਛੋ ਪਛਤਾਵਾ ਕਰਦੇ ਹਾਂ ..........ਬਾਈ ਜਿੱਥੇ ਵੀ ਹੋਵੇ ਬਾਬਾ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ.............
Открыть в TelegramR.I.P ਦਵਿੰਦਰ ਸਿੰਘ ਸਿੱਧੂ ਵੀਰ.........ਜਾਣਾ ਤਾ ਸਭ ਨੇ , ਪਰ ਤੇਰਾ ਇਸ ਤਰ੍ਹਾਂ ਜਾਣਾ ਨਹੀਂ ਸੀ ਬਣਦਾ...........ਵਾਹਿਗੁਰੂ ਜੀ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ.......🥹🥹🥹🥹
Открыть в Telegram👆🛑🛑📢📢👆 ਜੇ ਤੁਹਾਨੂੰ ਵੀ ਇਹ ਮੈਸੇਜ ਆਇਆ ਹੈ ਤਾਂ ਇਸ ਨੂੰ ਬਿਨਾਂ ਖੋਲੇ ਡਿਲੀਟ ਕਰ ਦਿਓ। ਕਿਉਂਕਿ ਇਹ Fake ਆ ਇਸ ਵਿਚ ਵੈਰਿਸ ਆ ਜਿਸ ਨਾਲ ਤੁਹਾਡਾ ਫੋਨ ਹੈਕ ਹੋ ਜਾਵੇਗਾ ਅਤੇ ਤੁਹਾਡਾ ਬੈਂਕ ਖ਼ਾਤਾ ਖ਼ਾਲੀ ਹੋ ਜਾਵੇਗਾ। ਤੁਹਾਡਾ ਪਰਸਨਲ ਡਾਟਾ ਲੀਕ ਹੋ ਸਕਦਾ ਹੈ ਜਿਵੇਂ ਕਿ email, instagram, Facebook, youtube more id ਤੁਹਾਡੇ ਕੰਟਰੋਲ ਤੋਂ ਬਾਹਰ ਹੋ ਸਕਦੇ ਹਨ। ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਤੁਹਾਡੀ ਜਿੰਮੇਵਾਰੀ ਹੈ ਕਿਉਂਕਿ ਮੈਂ ਤੁਹਾਨੂੰ ਬਚਾਇਆ ਹੈ ਤੁਸੀਂ ਕਿਸੇ ਹੋਰ ਨੂੰ ਬਚਾਉਣ ਵਿਚ ਯੋਗਦਾਨ ਪਾਉਣ ਵਾਲੇ ਬਣ ਸਕਦੇ ਹੋ।🙏 ig@GurdeepDhillonOnline
Открыть в Telegram